Chief Minister of Punjab

Joined July 2010
ਅੱਜ ਦਿੱਲੀ ਵਿਖੇ CII ਉੱਤਰੀ ਖੇਤਰ ਕਾਊਂਸਿਲ ਦੀ ਸਲਾਨਾ ਪੰਜਵੀਂ ਮੀਟਿੰਗ 'ਚ ਹਿੱਸਾ ਲਿਆ ਤੇ ਵੱਖ-ਵੱਖ ਖੇਤਰਾਂ ਦੇ ਸਨਅਤਕਾਰਾਂ ਨੂੰ ਪੰਜਾਬ 'ਚ ਨਿਵੇਸ਼ ਦੀ ਅਪੀਲ ਕੀਤੀ... ਪੰਜਾਬ ਦੀ ਧਰਤੀ 'ਤੇ ਸਨਅਤਕਾਰਾਂ ਲਈ ਬਹੁਤ ਸੰਭਾਵਨਾਵਾਂ ਨੇ...ਜਿਸਤੋਂ ਉਹਨਾਂ ਨੂੰ ਜਾਣੂ ਕਰਵਾਇਆ ਤੇ ਫਰਵਰੀ 2023 'ਚ ਹੋਣ ਵਾਲੇ "INVEST PUNJAB" ਲਈ ਸੱਦਾ ਦਿੱਤਾ...
11
25
2
90
CII ਦੇ ਪ੍ਰੋਗਰਾਮ ਦੌਰਾਨ ਦਿੱਲੀ ਤੋਂ Live nitter.1d4.us/i/broadcasts/1Yp…
19
68
2
232
ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰੀ ਅਜੋਕੇ ਦੌਰ ਦੀਆਂ ਸਭ ਤੋਂ ਭੈੜੀਆਂ ਬਿਮਾਰੀਆਂ ਨੇ...ਇਹ ਬਿਮਾਰੀਆਂ ਕਿਸੇ ਵੀ ਸਮਾਜ ਨੂੰ ਖੋਖਲਾ ਕਰ ਦਿੰਦੀਆਂ ਨੇ...ਦੇਸ਼ 'ਚ ਆਮ ਆਦਮੀ ਪਾਰਟੀ ਇਹਨਾਂ ਦੋਨੋਂ ਬਿਮਾਰੀਆਂ ਖ਼ਿਲਾਫ਼ ਮੁੱਢੋਂ ਹੀ ਲੜ ਰਹੀ ਹੈ... ਅੱਜ #AntiCorruptionDay ਮੌਕੇ ਆਓ ਪ੍ਰਣ ਕਰੀਏ ਕਿ ਦੋਨੋਂ ਬਿਮਾਰੀਆਂ ਨੂੰ ਜੜ੍ਹੋਂ ਖ਼ਤਮ ਕਰਾਂਗੇ...
102
116
9
448
Bhagwant Mann retweeted
राष्ट्रीय पार्टी बनने पर आम आदमी पार्टी के सभी कार्यकर्ताओं और सभी देशवासियों को बधाई।
4,980
4,406
575
31,006
648,277
Salute to martyr Constable Mandeep Singh who has made the supreme sacrifice in line of duty.Punjab government will make extra-gratia payment of Rs 1 crores.Another Rs 1 crore insurance payment will be made by HDFC Bank
172
530
19
3,159
ਪਾਰਟੀ ਮੁੱਖ ਦਫ਼ਤਰ, ਦਿੱਲੀ ਤੋਂ CM #BhagwantMann ਜੀ Live nitter.1d4.us/i/broadcasts/1mr…
164
237
10
1,045
ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ… ਵਰ੍ਹਿਆਂ ਬਾਅਦ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ ਵਧੀ ਹੈ…ਇਸ ਵਾਰ ਨਾ ਘਰੇਲੂ ਬਿਜਲੀ ਦੇ ਕੱਟ ਲੱਗੇ…ਨਾ ਖੇਤੀ ਲਈ ਬਿਜਲੀ ਦੀ ਘਾਟ ਪਈ…ਆਉਣ ਵਾਲੇ ਸਮੇਂ ‘ਚ ਇਹ ਆਂਕੜਾ ਹੋਰ ਵੀ ਵਧੇਗਾ…ਪੰਜਾਬ ਦੀ ਵਿਰਾਸਤ ਬਿਜਲੀ ਤਾਪ ਘਰਾਂ ਨੂੰ ਮੁੜ ਤੋਂ ਸੁਰਜੀਤ ਕਰਾਂਗੇ ਤੇ ਇਨ੍ਹਾਂ ਦੀ ਸਮਰੱਥਾ ਵੀ ਵਧਾਵਾਂਗੇ…
90
196
11
789
ਅੱਜ ਪੰਜਾਬ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ ਤੇ ਪੰਜਾਬ ਦੀ ਆਉਣ ਵਾਲੀ ਨਵੀਂ ਇੰਡਸਟਰੀ ਪਾਲਿਸੀ ਨੂੰ ਲੈਕੇ ਚਰਚਾ ਕੀਤੀ... ਸਨਅਤਕਾਰਾਂ ਨੇ ਕਈ ਸੁਝਾਅ ਦਿੱਤੇ ਤੇ ਮੇਰੀ ਸਰਕਾਰ 'ਤੇ ਪੂਰਾ ਭਰੋਸਾ ਵੀ ਜਤਾਇਆ...ਸਨਅਤਕਾਰਾਂ ਨੂੰ ਨਿਵੇਸ਼ ਤੇ ਵਪਾਰ ਲਈ ਚੰਗਾ ਮਾਹੌਲ ਦੇਣ ਲਈ ਸਾਡੀ ਸਰਕਾਰ ਵਚਨਬੱਧ ਹੈ...
108
261
5
1,191
ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਤੇ ਗਣਤੰਤਰ ਦੇ ਮੋਢੀ 'ਭਾਰਤ ਰਤਨ' ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ...ਜਿਨ੍ਹਾਂ ਭਾਰਤ 'ਚ ਦੱਬੇ-ਕੁਚਲੇ ਲੋਕਾਂ ਨੂੰ ਸੰਵਿਧਾਨਕ ਹੱਕ ਦਿੱਤੇ.. ਅੱਜ ਮਹਾਨ ਰੂਹ ਤੇ ਗਰੀਬਾਂ ਦੇ ਮਸੀਹਾ ਬਾਬਾ ਸਾਹਿਬ ਜੀ ਦੀ ਬਰਸੀ ਮੌਕੇ ਸੀਸ ਝੁਕਾ ਕੇ ਪ੍ਰਣਾਮ ਕਰਦੇ ਹਾਂ...
86
157
8
1,083
ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸਮਾਪਤੀ ਸਮਾਗਮ 'ਚ ਸ਼ਿਰਕਤ ਕੀਤੀ…ਭਾਰਤ ਦੀਆਂ ਵੱਖ-ਵੱਖ ਸੈਨਾ ‘ਚ ਸੇਵਾਵਾਂ ਨਿਭਾ ਚੁੱਕੇ ਬਹਾਦਰ ਅਫ਼ਸਰਾਂ ਅਤੇ ਸੈਨਿਕਾਂ ਨੂੰ ਮਿਲ ਕੇ ਖ਼ੁਸ਼ੀ ਹੋਈ… ਫੌਜ ਦੇ ਜਵਾਨ ਸਾਡੇ ਦੇਸ਼ ਦਾ ਵਡਮੁੱਲਾ ਸਰਮਾਇਆ ਨੇ…ਜਵਾਨਾਂ ਦਾ ਸਨਮਾਨ ਤੇ ਉਹਨਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਸਾਡਾ ਫ਼ਰਜ਼ ਹੈ…
60
209
6
962
ਮਿਲਟਰੀ ਲਿਟਰੇਚਰ ਫੈਸਟੀਵਲ, ਚੰਡੀਗੜ੍ਹ ਤੋਂ Live… nitter.1d4.us/i/broadcasts/1zq…
117
137
3
519
ਮਿਲਟਰੀ ਲਿਟਰੇਚਰ ਫੈਸਟੀਵਲ, ਚੰਡੀਗੜ੍ਹ ਤੋਂ Live… nitter.1d4.us/i/broadcasts/1BR…
314
199
11
863
ਸਮੁੰਦਰੀ ਕੰਢਿਆਂ ਤੇ ਸਾਗਰ-ਝੀਲਾਂ 'ਚ ਦੇਸ਼ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ-ਬਰ-ਤਿਆਰ ਰਹਿਣ ਵਾਲੇ ਸਾਡੇ ਦੇਸ਼ ਦੇ ਬਹਾਦਰ ਵੀਰ ਜਵਾਨਾਂ ਨੂੰ ਭਾਰਤੀ ਜਲ ਸੈਨਾ ਦਿਵਸ ਮੌਕੇ ਸ਼ੁਭਕਾਮਨਾਵਾਂ… ਪਰਮਾਤਮਾ ਅੱਗੇ ਬਹਾਦਰ ਜਵਾਨਾਂ ਦੀ ਤੰਦਰੁਸਤੀ-ਸਲਾਮਤੀ ਦੀ ਅਰਦਾਸ ਕਰਦੇ ਹਾਂ ਤੇ ਉਹਨਾਂ ਦੇ ਜਜ਼ਬੇ-ਹੌਂਸਲੇ ਨੂੰ ਸਤਿਕਾਰ ਸਹਿਤ ਸਲਾਮ... #NavyDay2022
49
157
3
862
ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਜ਼ਰੂਰ ਹੈ, ਪਰ ਗੁਜਰਾਤੀਆਂ 'ਚ ਜੋਸ਼-ਜਨੂੰਨ ਤੇ ਉਤਸ਼ਾਹ ਪਹਿਲਾਂ ਵਾਲਾ ਹੈ... #Dahod ਹਲਕੇ 'ਚ ਲੋਕਾਂ ਦਾ ਜੋਸ਼ ਵੇਖਣ ਵਾਲਾ ਹੈ...ਗੁਜਰਾਤ ਨੇ ਇਸ ਵਾਰ ਯਕੀਨਨ ਇਤਿਹਾਸ ਲਿਖਣਾ ਹੈ...ਇਤਿਹਾਸ ਦਾ ਹਿੱਸਾ ਹਰ ਗੁਜਰਾਤੀ ਬਣਨਾ ਚਾਹੁੰਦਾ ਹੈ... #Parivartan
82
256
7
741
#Garbada ਵਿਖੇ ਵੀ ਸਥਾਨਕ ਵਾਸੀਆਂ ਦੇ ਚਿਹਰਿਆਂ 'ਤੇ ਨਵਾਂ ਜੋਸ਼ ਤੇ ਜਨੂੰਨ ਵੇਖਣ ਨੂੰ ਮਿਲਿਆ...ਪੰਜਾਬ ਵਾਂਗ ਗੁਜਰਾਤ 'ਚ ਵੀ ਗੁਜਰਾਤੀ ਪੁਰਾਣੀਆਂ ਪਾਰਟੀਆਂ ਨੂੰ ਗੁਜਰਾਤ ਦੀ ਰਾਜਨੀਤੀ 'ਚੋਂ ਉਖੇੜਨ ਦਾ ਮਨ ਬਣਾ ਚੁੱਕੇ ਨੇ...ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ..! #Vote4Jhadu
70
382
6
1,184
ਆਜ਼ਾਦ ਭਾਰਤ ਦੇ ਮਹਾਨ ਆਗੂਆਂ 'ਚ ਸ਼ੁਮਾਰ ਭਾਰਤ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸਾਦ ਜੀ...ਜਿਨ੍ਹਾਂ ਦੀ ਦੂਰ-ਦ੍ਰਿਸ਼ਟੀ ਦੀ ਸੋਚ ਸਦਕਾ ਆਜ਼ਾਦ ਭਾਰਤ ਨੇ ਆਪਣੇ ਮੁੱਢਲੇ ਸਾਲਾਂ ਦੌਰਾਨ ਆਮ ਲੋਕਾਂ ਤੇ ਦੇਸ਼ ਦੀ ਬਿਹਤਰੀ ਲਈ ਸਾਰਥਕ ਕਦਮ ਉਠਾਏ... ਡਾ.ਰਾਜਿੰਦਰ ਪ੍ਰਸਾਦ ਜੀ ਦੀ ਜਨਮ ਵਰ੍ਹੇਗੰਢ ਮੌਕੇ ਨਿਮਰਤਾ ਪੂਰਨ ਪ੍ਰਣਾਮ...
78
144
4
683
ਅੱਜ ਦਾ ਸਾਡਾ ਆਖ਼ਰੀ ਪੜਾਅ ਸੀ #Prantij ...ਦਿਨ ਢਲਦੇ ਤੱਕ ਵੀ ਗੁਜਰਾਤੀਆਂ ਦੇ ਉਤਸ਼ਾਹ 'ਚ ਕੋਈ ਕਮੀ ਵੇਖਣ ਨੂੰ ਨਹੀਂ ਮਿਲਦੀ...ਆਮ ਆਦਮੀ ਪਾਰਟੀ ਨੂੰ ਗੁਜਰਾਤੀ ਪੂਰੀ ਤਰ੍ਹਾਂ ਅਪਣਾ ਚੁੱਕੇ ਨੇ... ਪੁਰਾਣੀਆਂ ਪਾਰਟੀਆਂ ਦੇ ਵੱਡੇ-ਵੱਡੇ ਲੀਡਰਾਂ ਦਾ ਹੰਕਾਰ ਇਸ ਵਾਰ ਪੰਜਾਬ ਵਾਂਗ ਟੁੱਟਣਾ ਤੈਅ ਹੈ...! #Vote4Jhadu #Parivartan
160
250
20
704
#Gujarat ਦੇ #Himmatnagar ਦੇ ਵਾਸੀਆਂ ਨੇ ਬੇਹੱਦ ਮਾਣ-ਸਤਿਕਾਰ ਤੇ ਪਿਆਰ ਦਿੱਤਾ...ਯਕੀਨਨ ਇਸ ਵਾਰ ਗੁਜਰਾਤ ਦੇ ਰਾਜਨੀਤਕ ਇਤਿਹਾਸ 'ਚ ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਦਾ ਨਾਮ ਲਿਖਿਆ ਜਾਣਾ ਤੈਅ ਹੈ... #Vote4Jhadu #Parivartan
80
225
6
670